ਹਥਿਆਰਬੰਦ ਲੁਟੇਰਿਆਂ ਨੇ ਪੱਤਰਕਾਰ ਦੇ ਭਰਾ ਨੂੰ ਕੀਤਾ ਗੰਭੀਰ ਜ਼ਖਮੀ, ਐਕਟਿਵਾ, ਮੋਬਾਇਲ ਤੇ ਪਰਸ ਖੋਹ ਕੇ ਫ਼ਰਾਰ

ਜਲਦ ਫੜਾਂਗੇ ਮੁਲਜ਼ਮ–ਐੱਸਐੱਸਪੀ ਗੁਰਦਾਸਪੁਰ,24 ਜੁਲਾਈ ( ਮੰਨਨ ਸੈਣੀ)। ਸ਼ੁੱਕਰਵਾਰ ਰਾਤ ਸਥਾਨਕ ਜੇਲ ਰੋਡ ਵਿਖੇ ਹੈਪੀ ਹਾਈ ਸਕੂਲ ਦੇ ਨੇੜੇ ਕੁਝ ਅਣਪਛਾਤੇ ਹਥਿਆਬੰਦ ਲੁਟੇਰਿਆਂ ਵਲੋਂ ਐਕਟਿਵਾ’ਤੇ ਘਰ ਪਰਤ ਰਹੇ ਇਕ ਪੰਜਾਬੀ ਅਖਬਾਰ ਦੇ ਪੱਤਰਕਾਰ ਰਣਬੀਰ ਆਕਾਸ਼ ਦੇ ਭਰਾ ਉੱਪਰ ਦਾਤਰ ਅਤੇ ਲੋਹੇ ਦੀਆਂ ਸਲਾਖਾਂ ਨਾਲ ਹਮਲਾ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ। ਇਸ ਵਾਰਦਾਤ ਦੌਰਾਨ … Continue reading ਹਥਿਆਰਬੰਦ ਲੁਟੇਰਿਆਂ ਨੇ ਪੱਤਰਕਾਰ ਦੇ ਭਰਾ ਨੂੰ ਕੀਤਾ ਗੰਭੀਰ ਜ਼ਖਮੀ, ਐਕਟਿਵਾ, ਮੋਬਾਇਲ ਤੇ ਪਰਸ ਖੋਹ ਕੇ ਫ਼ਰਾਰ